Pstet paper ਵਿਚ ਕਰੋ 3 ਤੋਂ 5 ਨੰਬਰ ਪੱਕੇ


ਪੰਜਾਬੀ ਵਿਆਕਰਨ ਸੰਖੇਪ ਨੋਟਸ

  • ਨਾਵ ਦੀਆਂ ਕਿਸਮਾਂ -5
  • ਪੜਨਾਵ ਦੀਆਂ ਕਿਸਮਾਂ - 6
  • ਵਿਸ਼ੇਸ਼ਣ ਦੀਆਂ ਕਿਸਮਾਂ - 5
  • ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ - 8
  • ਗੁਣਵਾਚਕ-ਵਿਸ਼ੇਸ਼ਣ ਦੀਆਂ ਅਵਸਥਾਵਾਂ - 3
  • ਯੋਜਕ ਦੀਆਂ ਕਿਸਮਾਂ - 2
  • ਕਾਲ ਦੀਆਂ ਕਿਸਮਾਂ - 3
  • ਵਿਸਮਿਕ ਦੀਆਂ ਕਿਸਮਾਂ - 9
  • ਕਾਰਕ ਦੀਆਂ ਕਿਸਮਾਂ - 8
  • ਬਣਤਰ ਦੇ ਆਧਾਰ 'ਤੇ ਵਾਕ ਦੀਆਂ ਕਿਸਮਾਂ - 3
  • ਭਾਸ਼ਾ / ਬੋਲੀ ਦੀਆਂ ਕਿਸਮਾਂ - 2
  • ਲਗਾਖਰ - 3 ( ਬਿੰਦੀ ਟਿੱਪੀ ਤੇ ਅਧਕ)
  • ਅਰਧ ਸਵਰ/ ਸਰਕਵੇਂ ਵਿਅੰਜਨ- 2 ( ਯ ਅਤੇ ਵ )
  • ਦੁੱਤ ਅੱਖਰ/ ਸੰਯੁਕਤ/ਜੁੜਵੇਂ ਅੱਖਰ - 3 ( ਹ ਰ ਵ )
  • ਸ੍ਵਰ ਵਾਹਕ/ ਅੱਖਰ - 3 ( ੳ ਅ ੲ )
  • ਅਨੁਨਾਸਿਕੀ / ਨਾਸਿਕੀ ਵਿਅੰਜਨ - 5
  • ਅਰਬੀ/ਫ਼ਾਰਸੀ ਤੋਂ ਲਏ ਅੱਖਰ - 5 ( ਸ਼ ਖ਼ ਗ਼ ਜ਼ ਫ਼ )
  • ਪੈਰੀਂ ਬਿੰਦੀ ਵਾਲ਼ੇ ਅੱਖਰ - 6 ( ਸ਼ ਖ਼ ਗ਼ ਜ਼ ਫ਼ ਲ਼ )
  • ਸ਼ੁੱਧ ਵਿਅੰਜਨ - 29
  • ਮੂਲ ਅੱਖਰ - 35
  • ਸੁਰਯੰਤਰੀ / ਗਲੋਟਨ - 1 ( ਹ )
  • ਪਾਰਸ਼ਵਿਕ / ਪਾਸੇਦਾਰ ਵਿਅੰਜਨ - ( ਲ਼ ਅਤੇ ਲ )
  • ਟ੍ਰਿਲ /ਕੰਬਵਾਂ ਵਿਅੰਜਨ - ( ਰ )
  • ਫਲੈਪ / ਫੜਕਵਾਂ ਵਿਅੰਜਨ - ( ੜ )
  • ਡੱਕਵੇਂ ਵਿਅੰਜਨ - 15
  • ਅਡੱਕਵੇਂ ਵਿਅੰਜਨ - 14
  • ਕੋਮਲ ਤਾਲਵੀ - ਕ ਖ ਗ
  • ਕਠੋਰ ਤਾਲਵੀ - ਚ ਛ ਜ
  • ਵਰਨਮਾਲ਼ਾ ਦਾ ਅੰਤਿਮ ਵਰਗ - ਯ ਰ ਲ ਵ ੜ
  • ਵਰਨਮਾਲ਼ਾ ਦਾ ਨਵੀਨ ਵਰਗ - ਸ਼ ਖ਼ ਗ਼ ਜ਼ ਫ਼ ਲ਼
  • ਲ਼ - ਉਲਟ ਜੀਭੀ/ਮੂਰਧੁਨੀ
  • ਲ - ਦੰਤੀ ਵਿਅੰਜਨ
  • ੜ - ਉਲਟਜੀਭੀ / ਮੂਰਧੁਨੀ
  • ਲਘੂ ਸਵਰ / ਹ੍ਰਸਵ / ਕੇਂਦਰੀ ਸਵਰ - 3 ( ਅ ਇ ਉ )
  • ਦੀਰਘ ਸਵਰ / ਬਾਹਰਲੇ ਸਵਰ - 7
  • ਸ੍ਵਰ ਧੁਨੀਆਂ - 10 ( ਅ ਆ ਇ ਈ ਉ ਊ ਏ ਐ ਓ ਔ )
  • ਬੁੱਲ੍ਹਾਂ ਦੀ ਸਥਿਤੀ ਦੇ ਆਧਾਰ 'ਤੇ ਸਵਰ ਧੁਨੀਆਂ - 2 ਕਿਸਮਾਂ
  • ਜੀਭ ਦੀ ਉਚਾਈ ਦੇ ਆਧਾਰ ਤੇ - 4 ਕਿਸਮਾਂ
  • ਜੀਭ ਦੀ ਸਥਿਤੀ ਦੇ ਆਧਾਰ ਤੇ - 3 ਕਿਸਮਾਂ
  • ਲਿਪਾਂਕ - 56
  • ਬਿੰਦੀ ਕਿੰਨੀਆਂ ਮਾਤਰਾਵਾਂ ਨਾਲ਼ ਲੱਗਦੀ ਹੈ - 6 ਮਾਤਰਾਵਾਂ ਨਾਲ਼
  • ਟਿੱਪੀ - 4 ਮਾਤਰਾਵਾਂ ਨਾਲ਼
  • ਅੱਧਕ - 3/4 ਮਾਤਰਾਵਾਂ ਨਾਲ਼
  • ਬਿੰਦੀ ਤੇ ਟਿੱਪੀ - ਨਾਸਿਕੀ ਸੁਰ ਧੁਨੀਆਂ
  • ਅੱਧਕ - ਦਬਾਓ ਅਤੇ ਬਲ ਦਾ ਚਿੰਨ੍ਹ
  • ਸੁਰ ਦੀਆਂ ਕਿਸਮਾਂ - 3

ਉਚਾਰਨ ਅੰਗ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ

  • ਚੁਸਤ ਉਚਾਰਨ ਅੰਗ - ਜੀਭ ਅਤੇ ਹੇਠਲਾ ਬੁੱਲ੍ਹ
  • ਸੁਸਤ ਉਚਾਰਨ ਅੰਗ - ਉਪਰਲਾ ਜਵਾੜਾ ਤੇ ਬੁੱਲ੍ਹ